ਬਿਲਾਮੀ
bilaamee/bilāmī

ਪਰਿਭਾਸ਼ਾ

ਵਿ- ਵਿਲਯ (ਨਾਸ਼) ਹੋਣ ਵਾਲਾ, ਵਾਲੀ. "ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ." (ਮਃ ੫. ਵਾਰ ਮਾਰੂ ੨)
ਸਰੋਤ: ਮਹਾਨਕੋਸ਼