ਬਿਲੈ
bilai/bilai

ਪਰਿਭਾਸ਼ਾ

ਵਿਸ਼ੇਸ ਕਰਕੇ ਲਯ. ਵਿਲੀਨ. ਦੇਖੋ, ਵਿਲਯ. "ਪ੍ਰੇਮਧੁਨਿ ਸੁਨ ਸ੍ਰਵਨ ਸੁਰਤਿ ਬਿਲੈ." (ਭਾਗੁ ਕ)
ਸਰੋਤ: ਮਹਾਨਕੋਸ਼