ਬਿਲੋਈ
biloee/biloī

ਪਰਿਭਾਸ਼ਾ

ਵਿਲੋਡਨ ਕੀਤੀ. ਰਿੜਕੀ. ਮਥੀ। ੨. ਸੰਗ੍ਯਾ- ਵਿਲੋਡਨ (ਰਿੜਕਣ) ਦਾ ਸਾਧਨ, ਮਧਾਣੀ. ਮਥਨੀ. "ਤਨੁ ਕਰਿ ਮਟੁਕੀ, ਮਨ ਮਾਹਿ ਬਿਲੋਈ." (ਆਸਾ ਕਬੀਰ) ੩. ਅਵਿਲੇਕਨ ਕੀਤੀ. ਦੇਖੀ.
ਸਰੋਤ: ਮਹਾਨਕੋਸ਼