ਬਿਲੰਦਾਬਾਦ
bilanthaabaatha/bilandhābādha

ਪਰਿਭਾਸ਼ਾ

ਦੇਖੋ, ਬੁਲੰਦਸਹਰ. "ਬਕਾਨ ਸੀ ਬਿਲੰਦਾਬਾਦ." (ਅਕਾਲ) ਬਗਲਿਆਂ ਜੇਹੀ ਚਿੱਟੀ ਕੀਰਤਿ ਬੁਲੰਦਸ਼ਹਰ ਵਿੱਚ ਸ਼ੋਭਾ ਦੇ ਰਹੀ ਹੈ.
ਸਰੋਤ: ਮਹਾਨਕੋਸ਼