ਬਿਲੰਬ
bilanba/bilanba

ਪਰਿਭਾਸ਼ਾ

ਸੰ. ਵਿਲੰਬ. ਸੰਗ੍ਯਾ- ਚਿਰ. ਦੇਰ. ਢਿੱਲ. "ਨਹਿ ਬਿਲੰਬ ਧਰਮੰ." (ਸਹਸ ਮਃ ੫)
ਸਰੋਤ: ਮਹਾਨਕੋਸ਼