ਬਿਲੱਛਨ
bilachhana/bilachhana

ਪਰਿਭਾਸ਼ਾ

ਸੰ. ਵਿਲਕ੍ਸ਼੍‍ਣ. ਵਿ- ਵਿਸ਼ੇਸ (ਖਾਸ) ਲਕ੍ਸ਼੍‍ਣ ਵਾਲਾ. ਜੁਦਾ. ਨਿਰਾਲਾ। ੨. ਅਜੀਬ. ਅਨੂਠਾ.
ਸਰੋਤ: ਮਹਾਨਕੋਸ਼