ਬਿਸਟਨੀ
bisatanee/bisatanī

ਪਰਿਭਾਸ਼ਾ

ਵ੍ਰਿਸ੍ਟਿ (ਵਰਖਾ) ਕਰਨ ਵਾਲੀ. "ਬਿਸਿਖ ਬਿਸਟਨੀ ਆਦਿ ਕਹਿ." (ਸਨਾਮਾ) ਵਿਸ਼ਿਖ (ਤੀਰ) ਵਰਸਾਉਣ ਵਾਲੀ.
ਸਰੋਤ: ਮਹਾਨਕੋਸ਼