ਬਿਸਟਾ
bisataa/bisatā

ਪਰਿਭਾਸ਼ਾ

ਸੰ. ਵਿਸ੍ਟਾ. ਸੰਗ੍ਯਾ- ਗੰਦਗੀ. ਮਲ. ਗੂੰਹ. "ਬਿਸਟਾ ਅੰਦਰਿ ਕੀਟ ਸੇ." (ਮਃ ੩. ਵਾਰ ਸਾਰ); ਸੰ. ਵਿਸ੍ਟਾ. ਸੰਗ੍ਯਾ- ਗੰਦਗੀ. ਮਲ. ਗੂੰਹ.
ਸਰੋਤ: ਮਹਾਨਕੋਸ਼

BISṬÁ

ਅੰਗਰੇਜ਼ੀ ਵਿੱਚ ਅਰਥ2

s. m, Excrement, ordure; i. q. Vishṭá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ