ਬਿਸਤਰ
bisatara/bisatara

ਪਰਿਭਾਸ਼ਾ

ਦੇਖੋ, ਬਿਸਤਰ। ੨. ਸੰ. ਵਿਸ੍ਤਰ. ਵਿ- ਫੈਲਿਆ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِستر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬਿਸਤਰਾ
ਸਰੋਤ: ਪੰਜਾਬੀ ਸ਼ਬਦਕੋਸ਼