ਬਿਸਤਾਰ
bisataara/bisatāra

ਪਰਿਭਾਸ਼ਾ

ਸੰ. ਵਿਸ੍ਤਾਰ. ਸੰਗ੍ਯਾ- ਫੈਲਾਉ। ੨. ਵ੍ਰਿਕ੍ਸ਼੍‍. ਬਿਰਛ.; ਦੇਖੋ, ਬਿਸਤਾਰ.
ਸਰੋਤ: ਮਹਾਨਕੋਸ਼

BISTÁR

ਅੰਗਰੇਜ਼ੀ ਵਿੱਚ ਅਰਥ2

s. m, Expansion, extention spreading out, diffusion, prolixity; enlargement; explanation.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ