ਪਰਿਭਾਸ਼ਾ
ਸੰ. ਵਿਸਾਰ. ਵਿਸ (ਜ਼ਹਿਰ) ਵਾਲਾ. "ਕਾਨ੍ਹ ਕੇ ਨੈਨ ਕਿ ਬਾਨ ਬਿਸਾਰੇ." (ਕ੍ਰਿਸ਼ਨਾਵ) ੨. ਸੰ. ਵਿਸਾਰ. ਸੰਗ੍ਯਾ- ਮਛ. ਮੀਨ. "ਜਲ ਈਖਦ ਜੇਸਟ ਬਾਸਰ ਮਾਹਿ. ਬਿਸਾਰਨ ਕੀ ਬਿਧਿ ਜ੍ਯੋਂ ਅਕੁਲਾਏ." (ਨਾਪ੍ਰ) ੩. ਦੇਖੋ, ਬਿਸਰਣ ਅਤੇ ਬਿਸਾਰਣਾ. "ਤੂ ਨ ਬਿਸਾਰੇ ਰਾਮਈਆ!" (ਮਲਾ ਨਾਮਦੇਵ)
ਸਰੋਤ: ਮਹਾਨਕੋਸ਼
ਸ਼ਾਹਮੁਖੀ : بِسار
ਅੰਗਰੇਜ਼ੀ ਵਿੱਚ ਅਰਥ
same as ਵਿਸਾਰ , forget
ਸਰੋਤ: ਪੰਜਾਬੀ ਸ਼ਬਦਕੋਸ਼

same as ਹਲ਼ਦੀ , turmeric
ਸਰੋਤ: ਪੰਜਾਬੀ ਸ਼ਬਦਕੋਸ਼
BISÁR
ਅੰਗਰੇਜ਼ੀ ਵਿੱਚ ਅਰਥ2
s. f, Turmeric (Curcuma longa): i. q. Visár, Haldí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ