ਬਿਸਾਰਣਾ
bisaaranaa/bisāranā

ਪਰਿਭਾਸ਼ਾ

ਵਿਸ੍‍ਮਰਣ ਕਰਨਾ. ਚੇਤਿਓਂ ਭੁਲਾਉਣਾ. "ਅਵਰ ਬਿਸਾਰੀ ਬਿਸਾਰੀ." (ਆਸਾ ਮਃ ੫)
ਸਰੋਤ: ਮਹਾਨਕੋਸ਼