ਬਿਸਾਰਿ
bisaari/bisāri

ਪਰਿਭਾਸ਼ਾ

ਵਿਸਾਰ (ਵਿਸ੍‍ਮਰਣ ਕਰ) ਕੇ. ਭੁਲਾਕੇ. "ਨਾਮੁ ਬਿਸਾਰਿ ਚਲਹਿ ਅਨਮਾਰਗਿ." (ਸਾਰ ਮਃ ੫) ੨. ਸੰ. ਵਿਸਾਰਿ. ਅਮ੍ਰਿਤ. ਵਿਸ- ਅਰਿ.
ਸਰੋਤ: ਮਹਾਨਕੋਸ਼