ਬਿਸੀ
bisee/bisī

ਪਰਿਭਾਸ਼ਾ

ਸੰ. विषिन्. ਵਿ- ਜ਼ਹਰੀਲਾ। ਸੰਗ੍ਯਾ- ਤੀਰ। ੩. ਸਰਪ.
ਸਰੋਤ: ਮਹਾਨਕੋਸ਼

BÍSÍ

ਅੰਗਰੇਜ਼ੀ ਵਿੱਚ ਅਰਥ2

s. f, score; a bitch that has twenty nails.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ