ਬਿਹ
biha/biha

ਪਰਿਭਾਸ਼ਾ

ਦੇਖੋ. ਵਿਹ। ੨. ਫ਼ਾ. [بِہ] ਵਿ- ਉੱਤਮ, ਹੱਛਾ। ੩. ਸੰਗ੍ਯਾ- ਬਿਹੀ ਫਲ. ਦੇਖੋ, ਬਿਹੀ.
ਸਰੋਤ: ਮਹਾਨਕੋਸ਼

BIH

ਅੰਗਰੇਜ਼ੀ ਵਿੱਚ ਅਰਥ2

s. f, son; i. q. Vih. Vis.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ