ਬਿੜਾਰਾਸੁਰ
birhaaraasura/birhārāsura

ਪਰਿਭਾਸ਼ਾ

ਬਿਡਾਲਾਕ੍ਸ਼੍‍ ਅਸੁਰ. ਬਿੱਲੇ ਜੇਹੀਆਂ ਅੱਖਾਂ ਵਾਲਾ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਛੇਦ ਚਿੱਛੁਰ ਬਿੜਾਰਾਸੁਰ, ਧੂਲਿਕਰਣ ਖਪਾਇ." (ਜਗਰਾਜ)
ਸਰੋਤ: ਮਹਾਨਕੋਸ਼