ਪਰਿਭਾਸ਼ਾ
ਸੰਗ੍ਯਾ- ਵਿੰਗ. ਖ਼ਮ. ਟੇਢ। ੨. ਕੁਟਿਲਤਾ। ੩. ਸੰ. ਵ੍ਯੰਗਯ. ਵ੍ਯੰਜਨਾ ਵ੍ਰਿੱਤੀ ਕਰਕੇ ਜਾਣਨ ਯੋਗ੍ਯ ਅਰਥ. ਰਮਜ਼. "ਸੂਲ ਸੁਰਾਹੀ ਖੰਜਰ ਪ੍ਯਾਲਾ ਬਿੰਗ ਕਸਾਈਆਂ ਦਾ ਸਹਿਣਾ!" (ਹਜਾਰੇ ੧੦) ਵ੍ਯੰਗ੍ਯਵਾਕ੍ਯ ਕਸਾਈਆਂ ਦੇ ਕਸ੍ਟ ਤੁਲ੍ਯ ਹਨ.¹
ਸਰੋਤ: ਮਹਾਨਕੋਸ਼
ਸ਼ਾਹਮੁਖੀ : بِنگ
ਅੰਗਰੇਜ਼ੀ ਵਿੱਚ ਅਰਥ
same as ਵਿਅੰਗ , sarcasm; and ਵਿੰਗ wing; bend
ਸਰੋਤ: ਪੰਜਾਬੀ ਸ਼ਬਦਕੋਸ਼
BIṆG
ਅੰਗਰੇਜ਼ੀ ਵਿੱਚ ਅਰਥ2
s. m, Crookedness, unevenness; i. q. Viṇg.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ