ਬਿੰਦਕ
binthaka/bindhaka

ਪਰਿਭਾਸ਼ਾ

ਬਿੰਦ- ਇੱਕ. ਏਕ ਪਲ. "ਬਿੰਦਕ ਨਦਰਿ ਝਾਕ." (ਮਃ ੫. ਵਾਰ ਰਾਮ ੨) "ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ." (ਆਸਾ ਮਃ ੫)
ਸਰੋਤ: ਮਹਾਨਕੋਸ਼