ਬਿੰਦਹਿ
binthahi/bindhahi

ਪਰਿਭਾਸ਼ਾ

ਜਾਣਦਾ ਹੈ. ਜਾਣਦੇ ਹਨ. "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਦੇਖੋ, ਬਿੰਦ ੫.
ਸਰੋਤ: ਮਹਾਨਕੋਸ਼