ਬਿੰਦਾਰਕ
binthaaraka/bindhāraka

ਪਰਿਭਾਸ਼ਾ

ਸੰ. वृन्दारक- ਵ੍ਰਿੰਦਾਰਕ. ਦੇਵਤਾ. "ਸੁਧਾ ਸਿੱਖ ਬਿੰਦਾਰਕ ਪੀਵਹੀਂ." (ਨਾਪ੍ਰ)
ਸਰੋਤ: ਮਹਾਨਕੋਸ਼