ਬਿੰਬਰ
binbara/binbara

ਪਰਿਭਾਸ਼ਾ

ਸੰਗ੍ਯਾ- ਵਿੰਬ. ਬੁਦਬੁਦਾ. ਬੁਲਬੁਲਾ। "ਬਾਰਿਦਧਾਰ ਪਰੈ ਧਰਨੀ ਮਨੁ ਬਿੰਬਰ ਹ੍ਵੈ ਮਿਟਕੈ ਜੁ ਗਏ ਹੈਂ." (ਚੰਡੀ ੧)
ਸਰੋਤ: ਮਹਾਨਕੋਸ਼