ਬਿੰਬੁ
binbu/binbu

ਪਰਿਭਾਸ਼ਾ

ਦੇਖੋ, ਬਿੰਬ। ੨. ਬੁਲਬੁਲਾ. ਬੁਦਬੁਦਾ. ਦੇਖੋ, ਬਿੰਬ ੬. "ਜਲ ਵਿਚਹੁ ਬਿੰਬੁ ਉਠਾਲਿਓ, ਜਲ ਮਾਹਿ ਸਮਾਈਆ." (ਮਃ ੫. ਵਾਰ ਮਾਰੂ ੨)
ਸਰੋਤ: ਮਹਾਨਕੋਸ਼