ਬੀ
bee/bī

ਪਰਿਭਾਸ਼ਾ

ਕ੍ਰਿ. ਵਿ- ਭੀ. ਪੁਨਹ। ੨. ਸਾਥ ਹੀ, ਨਾਲ ਹੀ। ੩. ਸੰਗ੍ਯਾ- ਬੀਜ (ਤੁਖ਼ਮ) ਦਾ ਸੰਖੇਪ। ੪. ਫ਼ਾ. [بی] ਬੀਬੀ ਦਾ ਸੰਖੇਪ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بی

ਸ਼ਬਦ ਸ਼੍ਰੇਣੀ : adverb, dialectical usage

ਅੰਗਰੇਜ਼ੀ ਵਿੱਚ ਅਰਥ

see ਵੀ , also
ਸਰੋਤ: ਪੰਜਾਬੀ ਸ਼ਬਦਕੋਸ਼
bee/bī

ਪਰਿਭਾਸ਼ਾ

ਕ੍ਰਿ. ਵਿ- ਭੀ. ਪੁਨਹ। ੨. ਸਾਥ ਹੀ, ਨਾਲ ਹੀ। ੩. ਸੰਗ੍ਯਾ- ਬੀਜ (ਤੁਖ਼ਮ) ਦਾ ਸੰਖੇਪ। ੪. ਫ਼ਾ. [بی] ਬੀਬੀ ਦਾ ਸੰਖੇਪ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

seed; semen, sperm; fertilised ovule; figurative usage source, origin; core
ਸਰੋਤ: ਪੰਜਾਬੀ ਸ਼ਬਦਕੋਸ਼

ਅੰਗਰੇਜ਼ੀ ਵਿੱਚ ਅਰਥ2

s. m, Corrupted from the Sanskrit word Víj. Seed, a cutting of a plant (as sugar-cane for seed); cause, source, origin; the semen of man or animals; a son;—bí nás hoṉá, v. n. To be utterly destroyed, to become extinct (a family):—bí nás karṉá, v. a. To destroy, to annihilate:—bí páúṉá, v. a. To sow seed; to be cause of; c. w. paiṉá;—s. f. A title of respect given to prostitutes;—ad. Also, too, even; i. q. Bíj.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ