ਬੀਂਗਾ
beengaa/bīngā

ਪਰਿਭਾਸ਼ਾ

ਵਿ- ਵਿੰਗਾ. ਟੇਢਾ. "ਪਾਉ ਨ ਬੀਗਾ ਘਾਲੈ." (ਰਾਮ ਮਃ ੫) ਭਾਵ- ਕੁਮਾਰਗ ਵਿੱਚ ਨਹੀਂ ਚਲਦਾ। ੨. ਕੁਟਿਲ. ਜੋ ਸਰਲ (ਸਿੱਧਾ) ਨਹੀਂ.
ਸਰੋਤ: ਮਹਾਨਕੋਸ਼