ਬੀਚਾਰਾ
beechaaraa/bīchārā

ਪਰਿਭਾਸ਼ਾ

ਦੇਖੋ, ਬਿਚਾਰ. "ਬਿਨ ਬੋਲੈ ਕਿਆ ਕਰੈ ਬੀਚਾਰਾ." (ਗੌਂਡ ਕਬੀਰ) ੨. ਦੇਖੋ, ਬੇਚਾਰਾ.
ਸਰੋਤ: ਮਹਾਨਕੋਸ਼