ਬੀਚੀ
beechee/bīchī

ਪਰਿਭਾਸ਼ਾ

ਸੰ. ਵੀਚਿ ਅਤੇ ਵੀਚੀ. ਸੰਗ੍ਯਾ- ਲਹਿਰ. ਤਰੰਗ. ਮੌਜ. "ਤਨ ਸਨੇਹ ਸਾਗਰ ਨਹਿ ਢਿਗ ਨਾਨਕਰੂਪ ਜਹਾਜੂ ××× ਦਾਸੀ ਤੁਲਸਾਂ ਬੀਚੀ ਕੇ ਸਮ." (ਨਾਪ੍ਰ)
ਸਰੋਤ: ਮਹਾਨਕੋਸ਼