ਬੀਛੁਰਾ
beechhuraa/bīchhurā

ਪਰਿਭਾਸ਼ਾ

ਕ੍ਰਿ. ਵਿ- ਵਿਛੁੜਿਆ ਜੁਦਾ ਹੋਇਆ. ਦੇਖੋ, ਬਿਛੁਰਨਾ. "ਜਾਕੇ ਸੰਗ ਤੇ ਬੀਛੁਰਾ." (ਸ. ਕਬੀਰ) "ਜੋ ਜੀਅ ਤੁਝ ਤੇ ਬੀਛੁਰੇ." (ਆਸਾ ਮਃ ੫. ਬਿਰਹੜੇ)
ਸਰੋਤ: ਮਹਾਨਕੋਸ਼