ਬੀਣਾ
beenaa/bīnā

ਪਰਿਭਾਸ਼ਾ

ਵਿ- ਦ੍ਰਸ੍ਟਾ. ਦੇਖਣ ਵਾਲਾ. ਦੇਖੋ, ਬੀਨਾ. "ਗੁਰੁ ਅਰਜਨੁ ਘਰਿ ਗੁਰੁ ਰਾਮਦਾਸ ਅਪਰੰਪਰ ਬੀਣਾ." (ਸਵੈਯੇ ਮਃ ੫. ਕੇ) ੨. ਸੰ. ਵੀਣਾ. ਸੰਗ੍ਯਾ- ਤੰਤੀ. "ਬੀਣਾ ਸ਼ਬਦ ਬਜਾਵੈ ਜੋਗੀ." (ਆਸਾ ਮਃ ੧) ਦੇਖੋ, ਵੀਣਾ। ੩. ਦੇਖੋ, ਧੁਜਾਸੇਤਿ.
ਸਰੋਤ: ਮਹਾਨਕੋਸ਼