ਬੀਤਣਾ
beetanaa/bītanā

ਪਰਿਭਾਸ਼ਾ

ਕ੍ਰਿ- ਵ੍ਯਤੀਤ ਹੋਣਾ. ਗੁਜ਼ਰਨਾ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بیتنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

(for time or opportunity) to pass, elapse, expire; (for person) to pass away, expire, die, decease
ਸਰੋਤ: ਪੰਜਾਬੀ ਸ਼ਬਦਕੋਸ਼