ਬੀਥਰੇ
beetharay/bīdharē

ਪਰਿਭਾਸ਼ਾ

ਖਿੰਡੇ. ਫੈਲੇ. ਵਿਸ੍‍ਤ੍ਰਤ ਹੋਏ. ਦੇਖੋ, ਬਿਥਰਨਾ. "ਮਾਰਗਿ ਮੋਤੀ ਬੀਥਰੇ." (ਸ. ਕਬੀਰ)
ਸਰੋਤ: ਮਹਾਨਕੋਸ਼