ਬੀਥੀ
beethee/bīdhī

ਪਰਿਭਾਸ਼ਾ

ਸੰ. ਵੀਥਿ- ਵੀਥਿਕਾ- ਵੀਥੀ. ਸੰਗ੍ਯਾ- ਗਲੀ। ੨. ਸੜਕ. "ਨਾਮ ਤੇਰੇ ਕੀ ਮੁਕਤੇ ਬੀਥੀ." (ਆਸਾ ਮਃ ੫) ਖੁਲ੍ਹੀ ਸੜਕ.
ਸਰੋਤ: ਮਹਾਨਕੋਸ਼