ਬੀਧਾ
beethhaa/bīdhhā

ਪਰਿਭਾਸ਼ਾ

ਵਿ- ਵਿੱਧ ਹੋਇਆ. ਵਿੰਨ੍ਹਿਆ. "ਬੀਧਾ ਪੰਚ ਬਟਵਾਰਈ." (ਬਿਲਾ ਮਃ ੫)
ਸਰੋਤ: ਮਹਾਨਕੋਸ਼