ਬੀਨ
beena/bīna

ਪਰਿਭਾਸ਼ਾ

ਦੇਖੋ, ਬਿਨਾ. "ਸਭਿ ਦੂਖਸਖਾਈ ਗੁਣਹਬੀਨ." (ਬਸੰ ਅਃ ਮਃ ੧) ੨. ਸੰਗ੍ਯਾ- ਵੀਣਾ. ਤੰਤੀ. ਦੇਖੋ, ਵੀਣਾ। ੩. ਇੱਕ ਫੂਕ ਦਾ ਵਾਜਾ, ਦੋ ਸਪੈਲੇ ਜੋਗੀ ਵਜਾਉਂਦੇ ਹਨ। ੪. ਦੇਖੋ, ਬੀਨਨਾ. "ਬੀਨ ਬੀਨ ਬਿਘਨਨ ਹਨਹੁ." (ਗੁਪ੍ਰਸੂ) ੫. ਸੰ. ਵਰ੍‍ਣਨ. ਕਥਨ. "ਬੀਨ ਸਕੈ ਬਿਧਨਾ ਨਹਿ ਤਉਨੈ." (ਰਾਮਾਵ) ੬. ਦੇਖੋ, ਬੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بین

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a wind-instrument used by snake-charmers
ਸਰੋਤ: ਪੰਜਾਬੀ ਸ਼ਬਦਕੋਸ਼