ਬੀਨਨਾ
beenanaa/bīnanā

ਪਰਿਭਾਸ਼ਾ

ਕ੍ਰਿ- ਵਿਚਯਨ. ਚੁਗਣਾ. ਚੁਣਨਾ. "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ) ਕੂੜੇ ਵਿੱਚੋਂ ਚਣੇ ਚੁਗਵਾਉਂਦਾ ਹੈ.
ਸਰੋਤ: ਮਹਾਨਕੋਸ਼