ਬੀਨਮ
beenama/bīnama

ਪਰਿਭਾਸ਼ਾ

ਫ਼ਾ. [بینم] ਮੈਂ ਦੇਖਦਾ ਹਾਂ. ਮੈਂ ਦੇਖਾਂ. ਮੈ ਦੇਖਾਂਗਾ. ਇਸ ਦਾ ਮੂਲ ਦੀਦਨ ਹੈ.
ਸਰੋਤ: ਮਹਾਨਕੋਸ਼