ਪਰਿਭਾਸ਼ਾ
ਦੇਖੋ, ਵੀਣਾ। ੨. ਫ਼ਾ. [بینا] ਵਿ- ਦੇਖਣ ਵਾਲਾ. ਦ੍ਰਸ੍ਟਾ. "ਆਪੇ ਬੀਨਾ ਆਪੇ ਦਾਨਾ." (ਸੁਖਮਨੀ) ੩. ਦੂਰੰਦੇਸ਼. ਲੰਮੀ ਸੋਚ ਵਾਲਾ. "ਸੋ ਪੜਿਆ, ਸੋ ਪੰਡਿਤੁ ਬੀਨਾ." (ਮਃ ੩. ਵਾਰ ਸੋਰ)
ਸਰੋਤ: ਮਹਾਨਕੋਸ਼
BÍNÁ
ਅੰਗਰੇਜ਼ੀ ਵਿੱਚ ਅਰਥ2
s. f. (K.), ) The true musk deer. (moschus moschiferus). The musk deer commonly so called (Tragulus meminná) have no musk gland.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ