ਬੀਨਾਯਗੀ
beenaayagee/bīnāyagī

ਪਰਿਭਾਸ਼ਾ

ਫ਼ਾ. [بینائی] ਸੰਗ੍ਯਾ- ਨਜਰ. ਦ੍ਰਿਸ੍ਟੀ। ੨. ਅੱਖ. ਨੇਤ੍ਰ. "ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ." (ਸੂਹੀ ਅਃ ਮਃ ੧)
ਸਰੋਤ: ਮਹਾਨਕੋਸ਼