ਬੀਰਾਲੀ
beeraalee/bīrālī

ਪਰਿਭਾਸ਼ਾ

ਵਿ- ਵੀਰਤਾ ਵਾਲੀ। ੨. ਸੰਗ੍ਯਾ- ਵੀਰਾਵਲੀ ਯੋਧਿਆਂ ਦੀ ਕਤਾਰ. "ਭੇੜ ਮਚਿਆ ਬੀਰਾਲੀ." (ਚੰਡੀ ੩)
ਸਰੋਤ: ਮਹਾਨਕੋਸ਼