ਬੀਰੀ
beeree/bīrī

ਪਰਿਭਾਸ਼ਾ

ਸੰਗ੍ਯਾ- ਬੀੜੀ. ਵੀਟਿਕਾ. ਗਿਲੌਰੀ। ੨. ਪਾਨ ਦੋ ਪੱਤਿਆਂ ਦੀ ਥਹੀ (ਢੇਰੀ). "ਫੇਰਤ ਪਾਨਨ ਕੀ ਜਿਮ ਬੀਰਿਨ." (ਕ੍ਰਿਸਨਾਵ)
ਸਰੋਤ: ਮਹਾਨਕੋਸ਼