ਬੀਵੀ
beevee/bīvī

ਪਰਿਭਾਸ਼ਾ

ਸੰਗ੍ਯਾ- ਵਧੂ. ਵਹੁਟੀ. ਦੇਖੋ, ਬੀਬੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیوی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

wife, female spouse; informal. better half
ਸਰੋਤ: ਪੰਜਾਬੀ ਸ਼ਬਦਕੋਸ਼