ਬੀਸਾਯਾ ਤਾਪ
beesaayaa taapa/bīsāyā tāpa

ਪਰਿਭਾਸ਼ਾ

ਸੰਗ੍ਯਾ- ਬੀਸਵੇਂ ਦਿਨ ਹੋਣ ਵਾਲਾ ਤਾਪ. ਦੇਖੋ, ਤਾਪ (ਘ) "ਸੂਖਾ ਜ੍ਵਰ ਤੇਈਆ ਚੌਥਾਯਾ। ਅਸ਼ਟ ਦਿਵਸੀਓ ਅਰੁ ਬੀਸਾਯਾ." (ਚਰਿਤ੍ਰ ੪੦੫)
ਸਰੋਤ: ਮਹਾਨਕੋਸ਼