ਬੀਸ ਇਕੀਸ
bees ikeesa/bīs ikīsa

ਪਰਿਭਾਸ਼ਾ

ਬੀਸ ਬਿਸਵੇ (ਭਾਵ- ਯਕੀਨਨ) ਇੱਕ ਈਸ਼. "ਗੁਰਮਤਿ ਮਿਲੀਐ ਬੀਸ ਇਕੀਸ." (ਓਅੰਕਾਰ) ਬਿਨਾ ਸੰਸੇ ਇੱਕ ਈਸ਼੍ਵਰ ਨੂੰ ਮਿਲੀਦਾ ਹੈ.
ਸਰੋਤ: ਮਹਾਨਕੋਸ਼