ਬੀੜਨਾ
beerhanaa/bīrhanā

ਪਰਿਭਾਸ਼ਾ

ਕ੍ਰਿ- ਵੇਸ੍ਟਨ. ਲਪੇਟਣਾ। ੨. ਘੇਰਨਾ। ੩. ਚਿਣਕੇ ਢੇਰ ਲਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیڑنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to fix, join, fasten; to lay (gun)
ਸਰੋਤ: ਪੰਜਾਬੀ ਸ਼ਬਦਕੋਸ਼