ਬੁਕਨਾ
bukanaa/bukanā

ਪਰਿਭਾਸ਼ਾ

ਸੰ. ਬੁੱਕ (वुकक. ) ਧਾ- ਕੁੱਤੇ ਵਾਂਙ ਬੋਲਣਾ, ਦੁੱਖ ਦੇਣਾ। ੨. ਸੰ. ਬੁੱਕਨ. ਸੰਗ੍ਯਾ- ਕੁੱਤੇ ਆਦਿ ਦੇ ਬੋਲਣ ਦਾ ਸ਼ਬਦ। ੩. ਸਿੰਘ ਦੀ ਗਰਜ ਲਈ ਭੀ ਕਵੀ ਇਹ ਸ਼ਬਦ ਵਰਤ ਲੈਂਦੇ ਹਨ, ਜਿਵੇਂ- "ਸਿੰਘ ਬੁਕੈ ਮਿਰਗਾਵਲੀ ਭੰਨੀ ਜਾਇ." (ਭਾਗੁ)
ਸਰੋਤ: ਮਹਾਨਕੋਸ਼