ਬੁਜਾ
bujaa/bujā

ਪਰਿਭਾਸ਼ਾ

ਬੁੱਜਾ. ਸੰਗ੍ਯਾ- ਡਾਟ. ਬੀੜਾ. "ਕੰਨੀ ਬੁਜੇ ਦੇਰਹਾਂ ਕਿਤੀ ਵਗੈ ਪਉਣੁ." (ਸ. ਫਰੀਦ) ੨. ਦੇਖੋ, ਬੂਜਾ.
ਸਰੋਤ: ਮਹਾਨਕੋਸ਼