ਬੁਟੀਆ
buteeaa/butīā

ਪਰਿਭਾਸ਼ਾ

ਸੰਗ੍ਯਾ- ਬੋੱਟੀ. ਮਾਸ ਦਾ ਟੁਕੜਾ. "ਬੁਟੀਆ ਬਰ ਬੀਰਨ ਕੀ ਨ ਪਚੀ ਉਰ ਮੈ੍ਹ." (ਕ੍ਰਿਸਨਾਵ)
ਸਰੋਤ: ਮਹਾਨਕੋਸ਼