ਬੁਡਥਈ
budathaee/budadhaī

ਪਰਿਭਾਸ਼ਾ

ਬੂਢਤਾ (ਡੁੱਬਦਾ) ਹੋਇਆ। ੨. ਡੁੱਬਦੇ ਤਾਈਂ. ਡੁੱਬਦੇ ਨੂੰ। ੩. ਡੁੱਬਣ ਤੋਂ. ਦੇਖੋ, ਬੁਡਣਾ. "ਹਮ ਪਾਥਰ, ਰਖੁ ਬੁਡਥਈ" (ਕਲਿ ਮਃ ੪)
ਸਰੋਤ: ਮਹਾਨਕੋਸ਼