ਬੁਢਾ
buddhaa/buḍhā

ਪਰਿਭਾਸ਼ਾ

ਵਿ- ਵ੍ਰਿੱਧ. ਵਡੀ ਉਮਰ ਵਾਲਾ. "ਬੁਢਾ ਹੋਆ ਸੇਖ ਫਰੀਦ." (ਸ. ਫਰੀਦ) ੨. ਪਸ੍ਤਹਿੰਮਤ. ਪੁਰੁਸਾਰਥ ਰਹਿਤ. "ਗੁਰਮੁਖਿ ਬੁਢੇ ਕਦੇ ਨਹੀਂ" (ਸਵਾ ਮਃ ੩) ੩. ਦੇਖੋ, ਬੁੱਢਾ ਬਾਬਾ.
ਸਰੋਤ: ਮਹਾਨਕੋਸ਼