ਬੁਤ
buta/buta

ਪਰਿਭਾਸ਼ਾ

ਫ਼ਾ. [بُت] ਸੰਗ੍ਯਾ- ਮੂਰਤਿ. "ਬੁਤ ਪੂਜਿ ਪੂਜਿ ਹਿੰਦੂ ਮੂਏ." (ਸੋਰ ਕਬੀਰ) ੨. ਭਾਵ- ਮਾਸ਼ੂਕ. ਪ੍ਯਾਰਾ.
ਸਰੋਤ: ਮਹਾਨਕੋਸ਼

BUT

ਅੰਗਰੇਜ਼ੀ ਵਿੱਚ ਅਰਥ2

s. m, ee Butt.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ