ਬੁਤਕੀ
butakee/butakī

ਪਰਿਭਾਸ਼ਾ

ਸੰਗ੍ਯਾ- ਉਹ ਅਸ਼ਰਫੀ (ਸ੍ਵਰਣਮੁਦ੍ਰਾ) ਜਿਸ ਪੁਰ ਕਿਸੇ ਬਾਦਸ਼ਾਹ ਦਾ ਬੁਤ ਹੋਵੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُتکی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਬੁਗਤੀ
ਸਰੋਤ: ਪੰਜਾਬੀ ਸ਼ਬਦਕੋਸ਼